skip to content

BREAKING : FBI ਨੇ ਪੰਜਾਬ ਦੇ ਗੈਂਗਸਟਰ ਮੇਜਰ ਸਿੰਘ ਨੂੰ ਐਲਾਨਿਆ ਮੋਸਟ ਵਾਟੇਂਡ ; ਜੱਗੂ ਭਗਵਾਨਪੁਰੀਆ ਗੈਂਗ ਨਾਲ ਕੁਨੈਕਸ਼ਨ

FBI Punjab Gangster : ਅਮਰੀਕੀ ਜਾਂਚ ਏਜੰਸੀ, ਐਫਬੀਆਈ ਨੇ ਪੰਜਾਬ ਸਥਿਤ ਗੈਂਗਸਟਰ ਮੇਜਰ ਸਿੰਘ ਨੂੰ ਵਾਂਟੇਡ ਵਿਅਕਤੀ ਘੋਸ਼ਿਤ ਕੀਤਾ ਹੈ। ਐਫਬੀਆਈ ਦੇ ਅਨੁਸਾਰ, ਉਹ ਇੱਕ ਅੰਤਰਰਾਸ਼ਟਰੀ ਗੈਂਗ ਨੈੱਟਵਰਕ ਨਾਲ ਜੁੜਿਆ ਹੋਇਆ ਹੈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ। ਜੱਗੂ ਭਗਵਾਨਪੁਰੀਆ ਗੈਂਗ ਅਮਰੀਕਾ ਦੇ ਲਾਸ ਏਂਜਲਸ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦਾ ਹੈ। ਮੇਜਰ ਸਿੰਘ … Continue reading BREAKING : FBI ਨੇ ਪੰਜਾਬ ਦੇ ਗੈਂਗਸਟਰ ਮੇਜਰ ਸਿੰਘ ਨੂੰ ਐਲਾਨਿਆ ਮੋਸਟ ਵਾਟੇਂਡ ; ਜੱਗੂ ਭਗਵਾਨਪੁਰੀਆ ਗੈਂਗ ਨਾਲ ਕੁਨੈਕਸ਼ਨ