skip to content

ਸ੍ਰੀਨਗਰ ਨਿਊਜ਼ : ਪੁੱਤਰ ਨੂੰ ਬਚਾਉਣ ਲਈ ਲਿੱਦੜ ਨਦੀ ਵਿੱਚ ਮਾਰੀ ਛਾਲ , ਤੇਜ਼ ਧਾਰਾ ਵਿੱਚ ਵਹਿ ਗਿਆ ਪਿਤਾ ; ਬਚਾਅ ਕਾਰਜ ਜਾਰੀ

ਜੰਮੂ-ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਪਹਿਲਗਾਮ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਨਦੀ ਵਿੱਚ ਛਾਲ ਮਾਰਨ ਵਾਲਾ ਇੱਕ ਪਿਤਾ ਖੁਦ ਤੇਜ਼ ਧਾਰਾ ਦੀ ਲਪੇਟ ਵਿੱਚ ਆ ਗਿਆ। ਅਧਿਕਾਰੀਆਂ ਅਨੁਸਾਰ, ਸ੍ਰੀਨਗਰ ਦੇ ਰਹਿਣ ਵਾਲੇ 42 ਸਾਲਾ ਮੁਹੰਮਦ ਅਸ਼ਰਫ ਮੀਰ ਦੇ ਲਿੱਦੜ ਨਦੀ ਵਿੱਚ ਡੁੱਬ ਜਾਣ … Continue reading ਸ੍ਰੀਨਗਰ ਨਿਊਜ਼ : ਪੁੱਤਰ ਨੂੰ ਬਚਾਉਣ ਲਈ ਲਿੱਦੜ ਨਦੀ ਵਿੱਚ ਮਾਰੀ ਛਾਲ , ਤੇਜ਼ ਧਾਰਾ ਵਿੱਚ ਵਹਿ ਗਿਆ ਪਿਤਾ ; ਬਚਾਅ ਕਾਰਜ ਜਾਰੀ