skip to content

ਫਤਿਹਗੜ੍ਹ-ਸਾਹਿਬ: ਖਮਾਣੋ ਤਹਿਸੀਲ ਵਿੱਚ ਗੜਬੜਾਂ ਦੀਆਂ ਰਿਪੋਰਟਾਂ — ਸਰਕਾਰ ਨੇ ਤਹਿਸੀਲਦਾਰ ਨੂੰ ਹਟਾਇਆ

ਪੰਜਾਬ ਡੈਸਕ: ਸਰਕਾਰੀ ਸੂਤਰਾਂ ਅਨੁਸਾਰ ਤਹਿਸੀਲਦਾਰ ਰਮਨਦੀਪ ਕੌਰ ਵਿਰੁੱਧ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਖਮਾਣੋ ਤਹਿਸੀਲ ਵਿੱਚ ਜਾਇਦਾਦ ਰਜਿਸਟ੍ਰੇਸ਼ਨ ਅਤੇ ਹੋਰ ਕੰਮਕਾਜ ਨੂੰ ਲੈ ਕੇ ਲੋਕਾਂ ਨੇ ਅਸੰਤੁਸ਼ਟੀ ਜਤਾਈ ਸੀ ਅਤੇ ਕਈ ਮਾਮਲਿਆਂ ਵਿੱਚ ਬੇਨਿਯਮੀਆਂ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਸਨ। ਉਨ੍ਹਾਂ ਦੀ ਪ੍ਰਸ਼ਾਸਨਿਕ ਸ਼ੈਲੀ ਅਤੇ ਕੰਮ ਦੇ ਤਰੀਕੇ ’ਤੇ ਵੀ ਸਵਾਲ … Continue reading ਫਤਿਹਗੜ੍ਹ-ਸਾਹਿਬ: ਖਮਾਣੋ ਤਹਿਸੀਲ ਵਿੱਚ ਗੜਬੜਾਂ ਦੀਆਂ ਰਿਪੋਰਟਾਂ — ਸਰਕਾਰ ਨੇ ਤਹਿਸੀਲਦਾਰ ਨੂੰ ਹਟਾਇਆ