Dainik Savera Times Logo

Farmers Support : ਦੀਨਾਨਗਰ ਪਹੁੰਚੇ ਕੇਂਦਰ ਮੰਤਰੀ jitin prasada ਕਿਸਾਨਾਂ ਨੂੰ ਦਿੱਤਾ ਭਰੋਸਾ,ਜਿੰਨਾ ਨੁਕਸਾਨ ਹੋਇਆ

4 months पहले

Farmers Support : ਦੀਨਾਨਗਰ ਪਹੁੰਚੇ ਕੇਂਦਰ ਮੰਤਰੀ jitin prasada ਕਿਸਾਨਾਂ ਨੂੰ ਦਿੱਤਾ ਭਰੋਸਾ,ਜਿੰਨਾ ਨੁਕਸਾਨ ਹੋਇਆ

Farmers Support : ਕੇਂਦਰ ਮੰਤਰੀ ਜਤਿਨ ਪ੍ਰਸ਼ਾਦ ਨੇ ਦਿਨਾਨਗਰ ਦੇ ਪਿੰਡ ਦੁਗਰੀ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਖੇਤੀਆਂ ਵਿੱਚ ਆਉਣ ਵਾਲੇ ਹੜ੍ਹਾਂ ਅਤੇ ਪ੍ਰाकृतिक ਆਪਦਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਖੇਤਰ ਦੇ ਕਿਸਾਨ ਹਰ ਸਾਲ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਕੇਂਦਰ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਕਿਸਾਨਾਂ ਨੂੰ ਹਮੇਸ਼ਾਂ ਸਹਾਇਤਾ ਮੁਹੱਈਆ ਕਰਵਾਉਣ ਲਈ ਵਿਆਸਤ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਦਮ ਚੁੱਕੇ ਜਾਣਗੇ।

खबरें और भी हैं...

Copyright © 2025 Dainik Savera Times. All rights reserved.