skip to content

ਕਿਸਾਨਾਂ ਦਾ ਦਿੱਲੀ ਪ੍ਰਦਰਸ਼ਨ ਮੁਲਤਵੀ, ਆਗੂਆਂ ਨੇ ਕਿਹਾ, ਅੰਦੋਲਨ ਖਤਮ ਨਹੀਂ ਹੋਇਆ

ਨੈਸ਼ਨਲ ਡੈਸਕ: ਦਿੱਲੀ ਵਿੱਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਗੱਲਬਾਤ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਦਵਾਰਕਾ ਦੇ ਯੂਈਆਰ-2 ਐਂਟਰੀ ਪੁਆਇੰਟ ‘ਤੇ ਰੋਕਿਆ ਗਿਆ ਸੀ, ਜਿੱਥੇ ਉਹ ਕਾਫ਼ੀ ਸਮੇਂ ਤੱਕ ਨਾ ਤਾਂ ਅੱਗੇ ਵੱਧ ਸਕੇ ਅਤੇ ਨਾ ਹੀ ਵਾਪਸ ਜਾ ਸਕੇ। ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ … Continue reading ਕਿਸਾਨਾਂ ਦਾ ਦਿੱਲੀ ਪ੍ਰਦਰਸ਼ਨ ਮੁਲਤਵੀ, ਆਗੂਆਂ ਨੇ ਕਿਹਾ, ਅੰਦੋਲਨ ਖਤਮ ਨਹੀਂ ਹੋਇਆ