skip to content

BREAKING : ਪੰਜਾਬ ‘ਚ ਅੱਜ ਨਹੀਂ ਹੋਵੇਗਾ ‘ਰੇਲ ਰੋਕੋ’ ਅੰਦੋਲਨ ; ਜਾਣੋ ਕਿਸ ਕਾਰਨ ਮੁਲਤਵੀ ਕੀਤਾ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ : ਪੰਜਾਬ ਵਿੱਚ ਕਿਸਾਨਾਂ ਵੱਲੋਂ ਪ੍ਰਸਤਾਵਿਤ ਰੇਲ ਰੋਕੋ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਅਗਲੇ ਤਿੰਨ ਦਿਨਾਂ ਤਕ ਨਹੀਂ ਕੀਤਾ ਜਾਵੇਗਾ। ਮੂਲ ਯੋਜਨਾ ਅਨੁਸਾਰ, ਕਿਸਾਨਾਂ ਨੇ ਅੱਜ ਦੁਪਹਿਰ 12:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਰੇਲਵੇ ਪਟੜੀਆਂ ‘ਤੇ ਧਰਨਾ ਪ੍ਰਦਰਸ਼ਨ ਕਰਨ … Continue reading BREAKING : ਪੰਜਾਬ ‘ਚ ਅੱਜ ਨਹੀਂ ਹੋਵੇਗਾ ‘ਰੇਲ ਰੋਕੋ’ ਅੰਦੋਲਨ ; ਜਾਣੋ ਕਿਸ ਕਾਰਨ ਮੁਲਤਵੀ ਕੀਤਾ ਵਿਰੋਧ ਪ੍ਰਦਰਸ਼ਨ