skip to content

250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਨਾਲ 3 ਸਾਲਾ ਬੱਚੀ ਦੀ ਮੌਤ ; 10 ਘੰਟੇ ਚੱਲਿਆ ਰੈਸੀਕਿਊ, 15 ਸਾਲ ਪੁਰਾਣਾ ਸੀ ਬੋਰਵੈੱਲ

Faridabad Borewell Accident : ਦਿੱਲੀ ਨੇੜੇ ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। 250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਕਾਰਨ 3 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਉਸਨੂੰ ਬਚਾਉਣ ਲਈ 10 ਘੰਟੇ ਤੱਕ ਬਚਾਅ ਕਾਰਜ ਚਲਾਇਆ ਗਿਆ ਅਤੇ ਸੋਮਵਾਰ (28 ਸਤੰਬਰ) ਨੂੰ ਸਵੇਰੇ ਕਰੀਬ 4 ਵਜੇ ਉਸਨੂੰ ਬਾਹਰ ਕੱਢਿਆ ਗਿਆ; ਹਾਲਾਂਕਿ, … Continue reading 250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਨਾਲ 3 ਸਾਲਾ ਬੱਚੀ ਦੀ ਮੌਤ ; 10 ਘੰਟੇ ਚੱਲਿਆ ਰੈਸੀਕਿਊ, 15 ਸਾਲ ਪੁਰਾਣਾ ਸੀ ਬੋਰਵੈੱਲ