skip to content

BREAKING: ਫੈਜ਼ਪੁਰਾ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਨਕਲੀ ਲੁੱਟ ਦਾ ਖੇਡ ਬੇਨਕਾਬ, ਪੁਲਿਸ ਨੇ ਕੀਤੀ ਵੱਡੀ ਕਾਰਵਾਈ…

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਸੁਲਤਾਨਪੁਰ ਲੋਧੀ ਵਿੱਚ ਲੁੱਟ ਦੀ ਝੂਠੀ ਸਾਜ਼ਿਸ਼ ਰਚਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਉਸ ਵੇਲੇ ਸਾਹਮਣੇ ਆਈ ਜਦੋਂ ਆਰ.ਬੀ.ਐਲ. ਫਿਨਸਰਵ ਲਿਮਿਟਿਡ ਦੇ ਦੋ ਕਰਮਚਾਰੀਆਂ ਨੇ ਕੁਲੈਕਸ਼ਨ ਕੀਤੀ ਰਕਮ ਹੜਪਣ ਲਈ ਲੁੱਟ ਦੀ ਨਕਲੀ ਕਹਾਣੀ ਬਣਾਈ। ਫੈਜ਼ਪੁਰਾ ਗੋਲੀਬਾਰੀ ਡਰਾਮਾ ਬੇਨਕਾਬ, … Continue reading BREAKING: ਫੈਜ਼ਪੁਰਾ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਨਕਲੀ ਲੁੱਟ ਦਾ ਖੇਡ ਬੇਨਕਾਬ, ਪੁਲਿਸ ਨੇ ਕੀਤੀ ਵੱਡੀ ਕਾਰਵਾਈ…