PUNJAB NEWS : ਚੰਡੀਗੜ੍ਹ ਅਤੇ ਪੰਜਾਬ ਦੇ ਡੀਏਵੀ ਕਾਲਜਾਂ ਨਾਲ ਜੁੜੇ ਜਾਅਲੀ ਜਾਂ ਗੈਰ-ਮਾਨਤਾ ਪ੍ਰਾਪਤ ਪੀਐੱਚਡੀ ਡਿਗਰੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਨਿਯੁਕਤੀਆਂ ਦੀ ਮਨਜ਼ੂਰੀ ਵਾਪਸ ਲੈਣ ਤੋਂ ਬਾਅਦ ਡੀਏਵੀ ਪ੍ਰਬੰਧਕਾਂ ਨੇ ਤਿੰਨ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਡੀਏਵੀ ਕਾਲਜ ਸੈਕਟਰ-10 ਚੰਡੀਗੜ੍ਹ, … Continue reading DAV ਕਾਲਜਾਂ ਵਿੱਚ ਜਾਅਲੀ PhD ਡਿਗਰੀਆਂ ਦਾ ਮਾਮਲਾ: ਤਿੰਨ ਅਸਿਸਟੈਂਟ ਪ੍ਰੋਫੈਸਰ ਬਰਖਾਸਤ, ਉੱਚ ਸਿੱਖਿਆ ਪ੍ਰਣਾਲੀ ‘ਤੇ ਉੱਠੇ ਸਵਾਲ
Copy and paste this URL into your WordPress site to embed
Copy and paste this code into your site to embed