skip to content

ਤੁਹਾਡੇ PAN ਕਾਰਡ ‘ਤੇ ਤਾਂ ਨਹੀਂ ਲਿਆ ਗਿਆ ਨਕਲੀ ਲੋਨ? ਮਿੰਟਾਂ ਵਿੱਚ ਚੈੱਕ ਕਰੋ ਲੋਨ ਹਿਸਟਰੀ ਤੇ ਬਚੋ ਧੋਖਾਧੜੀ ਤੋਂ

ਨੈਸ਼ਨਲ ਡੈਸਕ : ਡਿਜੀਟਲ ਯੁੱਗ ਵਿੱਚ PAN ਕਾਰਡ ਹਰ ਵਿੱਤੀ ਕੰਮ ਲਈ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਪਰ ਇਸ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਨਾਮ ‘ਤੇ ਜਾਅਲੀ ਕਰਜ਼ੇ (ਲੋਨ) ਲੈਣ ਦੇ ਮਾਮਲੇ ਵੀ ਵੱਧ ਰਹੇ ਹਨ। ਅਜਿਹੀ ਧੋਖਾਧੜੀ ਤੁਹਾਡੇ CIBIL ਸਕੋਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਭਵਿੱਖ ਵਿੱਚ ਲੋਨ ਜਾਂ ਕ੍ਰੈਡਿਟ ਕਾਰਡ ਲੈਣ ਵਿੱਚ … Continue reading ਤੁਹਾਡੇ PAN ਕਾਰਡ ‘ਤੇ ਤਾਂ ਨਹੀਂ ਲਿਆ ਗਿਆ ਨਕਲੀ ਲੋਨ? ਮਿੰਟਾਂ ਵਿੱਚ ਚੈੱਕ ਕਰੋ ਲੋਨ ਹਿਸਟਰੀ ਤੇ ਬਚੋ ਧੋਖਾਧੜੀ ਤੋਂ