skip to content

ਸਾਊਦੀ ਅਰਬ ਨੂੰ ਵੱਡਾ ਝਟਕਾ : ਹੂਤੀਆਂ ਨੇ F-15 ਲੜਾਕੂ ਜਹਾਜ਼ ਨੂੰ ਡੇਗਿਆ ; ਟਿਕਾਣਿਆਂ ‘ਤੇ ਪਹੁੰਚਿਆ ਸੀ ਬੰਬਾਰੀ ਕਰਨ

F-15 Fighter Jet Downed : ਯਮਨ ਵਿੱਚ ਹੂਤੀਆਂ ਅਤੇ ਸਾਊਦੀ-ਅਗਵਾਈ ਵਾਲੇ ਗੱਠਜੋੜ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਹੂਤੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਨੇ ਯਮਨ ਦੇ ਮਾਰਿਬ ਗਵਰਨੋਰੇਟ (ਖੇਤਰ) ਉੱਪਰ ਸਾਊਦੀ ਅਰਬ ਦੇ F-15 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਹੂਤੀ ਫੌਜੀ ਬੁਲਾਰੇ ਯਾਹੀਆ ਸਰੀ ਨੇ ਦੱਸਿਆ ਕਿ ਇਹ ਲੜਾਕੂ ਜਹਾਜ਼ … Continue reading ਸਾਊਦੀ ਅਰਬ ਨੂੰ ਵੱਡਾ ਝਟਕਾ : ਹੂਤੀਆਂ ਨੇ F-15 ਲੜਾਕੂ ਜਹਾਜ਼ ਨੂੰ ਡੇਗਿਆ ; ਟਿਕਾਣਿਆਂ ‘ਤੇ ਪਹੁੰਚਿਆ ਸੀ ਬੰਬਾਰੀ ਕਰਨ