skip to content

PUNJAB WEATHER : ਗਰਮੀ ਨੇ ਵਧਾਈ ਮੁਸ਼ਕਲ ; ਕਈ ਇਲਾਕਿਆਂ ‘ਚ ਹੀਟਵੇਵ ਅਲਰਟ, ਜਾਣੋ ਆਈਐਮਡੀ ਅਪਡੇਟ

Punjab Weather Update : ਪੰਜਾਬ ਵਿੱਚ ਗਰਮੀ ਨੇ ਹੁਣ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਕਈ ਖੇਤਰਾਂ ਵਿੱਚ ਹੀਟਵੇਵ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ, ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਕਈ ਸ਼ਹਿਰਾਂ … Continue reading PUNJAB WEATHER : ਗਰਮੀ ਨੇ ਵਧਾਈ ਮੁਸ਼ਕਲ ; ਕਈ ਇਲਾਕਿਆਂ ‘ਚ ਹੀਟਵੇਵ ਅਲਰਟ, ਜਾਣੋ ਆਈਐਮਡੀ ਅਪਡੇਟ