skip to content

Last Updated: September 11, 2026

Dainik Savera Times Logo

Exclusive: MLA Brahm Shankar Jimpa ਨੇ ਮਕਾਨ ਦੀ ਉਸਾਰੀ ਲਈ ਲੋੜਵੰਦਾਂ ਨੂੰ ਵੰਡੇ ਚੈਕ

2 years ਪਹਿਲਾ

Exclusive: MLA Brahm Shankar Jimpa ਨੇ ਮਕਾਨ ਦੀ ਉਸਾਰੀ ਲਈ ਲੋੜਵੰਦਾਂ ਨੂੰ ਵੰਡੇ ਚੈਕ

Exclusive: MLA ਬ੍ਰਹਮ ਸ਼ੰਕਰ ਜਿੰਪਾ ਵੱਲੋਂ ਲੋੜਵੰਦ ਪਰਿਵਾਰਾਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਉਨ੍ਹਾਂ ਨੇ ਮਕਾਨ ਦੀ ਉਸਾਰੀ ਲਈ ਸਰਕਾਰੀ ਯੋਜਨਾ ਤਹਿਤ ਲੋੜਵੰਦਾਂ ਨੂੰ ਚੈਕ ਵੰਡੇ। ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹਰ ਲੋੜਵੰਦ ਤੱਕ ਸਹਾਇਤਾ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਬੇਘਰ ਨਾ ਰਹੇ। ਲੋਕਾਂ ਨੇ ਉਨ੍ਹਾਂ ਦੇ ਇਸ ਮਨੁੱਖਤਾ ਭਰੇ ਕਦਮ ਦੀ ਖੂਬ ਪ੍ਰਸ਼ੰਸਾ ਕੀਤੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.