Punjab News
Punjab News

Exclusive Interview : ਇਕਸਕਲੂਸਿਵ ਇੰਟਰਵਿਊ ਵਿੱਚ BSF ਸੈਕਟਰ ਦੇ DIG JK Birdi ਨੇ ਦੱਸਿਆ ਕਿ ਹੜ੍ਹਾਂ ਦੌਰਾਨ ਕਿਵੇਂ BSF ਦੇ ਜਵਾਨਾਂ ਨੇ ਲੋਕਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਮਿਹਨਤ ਕੀਤੀ। ਉਨ੍ਹਾਂ ਨੇ ਰਾਹਤ ਕਾਰਜਾਂ ਦੇ ਚੁਣੌਤੀਪੂਰਣ ਪਲਾਂ ਅਤੇ ਲੋਕਾਂ ਦੇ ਹੌਸਲੇ ਬਾਰੇ ਵੀ ਗੱਲ ਕੀਤੀ।