Punjab News
Punjab News

Exclusive : ਕਿਸਾਨ ਆਗੂ ਅਭਿਮਨਯੂ ਕੋਹਰ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਪਰੀਮ ਕੋਰਟ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਡੱਲੇਵਾਲ ਦੀ ਆਵਾਜ਼ ਨੂੰ ਮਿਊਟ ਕੀਤਾ ਗਿਆ ਸੀ। ਇਹ ਮਾਮਲਾ ਕਿਸਾਨ ਮੋਰਚੇ ਨਾਲ ਜੁੜੀਆਂ ਚਰਚਾਵਾਂ ਵਿਚ ਨਵਾਂ ਮੋੜ ਲਿਆ ਸਕਦਾ ਹੈ। ਕੋਹਰ ਨੇ ਕਿਹਾ ਕਿ ਸੱਚਾਈ ਜਲਦ ਸਭ ਦੇ ਸਾਹਮਣੇ ਆਵੇਗੀ।