
ਨਵੀਂ ਦਿੱਲੀ : ਬਾਲੀਵੁੱਡ ਦੀ ਦੁਨੀਆ ਵਿੱਚ ਇੱਕ ਹੋਰ ਵਿਵਾਦ ਨੇ ਤਾਜ਼ਾ ਹਲਚਲ ਪੈਦਾ ਕੀਤੀ ਹੈ। ਪ੍ਰਸਿੱਧ ਗਾਇਕ ਕੁਮਾਰ ਸਾਂਨੂ ਦੀ ਸਾਬਕਾ ਪਤਨੀ ਨੇ ਅਦਾਕਾਰਾ ਕੁਨਿਕਾ ਨਾਲ ਉਨ੍ਹਾਂ ਦੇ ਪੁਰਾਣੇ ਰਿਸ਼ਤੇ ਬਾਰੇ ਚੌਕਾਉਣ ਵਾਲੇ ਦਾਅਵੇ ਕੀਤੇ ਹਨ।
ਉਸਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ। ਸਾਨੂ ਕੁਨਿਕਾ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਜਿਸ ਨਾਲ ਉਸਦੇ ਵਿਆਹੁਤਾ ਜੀਵਨ ‘ਚ ਤਣਾਅ ਪੈਦਾ ਹੋਇਆ। ਇਹ ਦਾਅਵੇ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਦਾ ਵਿਸ਼ਾ ਬਣ ਗਏ ਹਨ।