skip to content

ਇਤਿਹਾਦ ਏਅਰਵੇਜ਼ ਦੀ ਉਡਾਣ ਵਿੱਚ ਵਿੰਗ ਨੂੰ ਲੱਗੀ ਅੱਗ, 280 ਯਾਤਰੀ ਸੁਰੱਖਿਅਤ ਬਚੇ

ਨੈਸ਼ਨਲ ਨਿਊਜ਼ : ਅਬੂ ਧਾਬੀ ਵੱਲ ਜਾ ਰਹੀ ਇੱਕ ਵੱਡੀ ਹਵਾਈ ਉਡਾਣ ਵਿੱਚ ਅੱਜ ਸਵੇਰੇ ਵੱਡਾ ਹਾਦਸਾ ਟਲ ਗਿਆ ਜਦੋਂ ਜਹਾਜ਼ ਦੇ ਵਿੰਗ ਵਿੱਚ ਅਚਾਨਕ ਅੱਗ ਲੱਗ ਗਈ। ਇਹ ਉਡਾਣ Etihad Airways ਦੀ ਸੀ ਅਤੇ ਉਸ ਵਿੱਚ ਲਗਭਗ 280 ਯਾਤਰੀ ਸਵਾਰ ਸਨ। ਉਡਾਣ ਤੋਂ ਪਹਿਲਾਂ ਹੀ ਵਾਪਰਿਆ ਹਾਦਸਾਜਾਣਕਾਰੀ ਮੁਤਾਬਕ ਜਹਾਜ਼ ਅਬੂ ਧਾਬੀ ਲਈ ਉਡਾਣ ਭਰਨ … Continue reading ਇਤਿਹਾਦ ਏਅਰਵੇਜ਼ ਦੀ ਉਡਾਣ ਵਿੱਚ ਵਿੰਗ ਨੂੰ ਲੱਗੀ ਅੱਗ, 280 ਯਾਤਰੀ ਸੁਰੱਖਿਅਤ ਬਚੇ