skip to content

ਅੱਜ ‘ਉਭਰਦੇ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਸੰਮੇਲਨ 2026’ ਦਾ ਹੋਵੇਗਾ ਉਦਘਾਟਨ ; 150 ‘ਡੀਪ-ਟੈਕ’ ਸਟਾਰਟਅੱਪ ਲਗਾਉਣਗੇ ਸਟਾਲ

ESTIC 2026 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ‘ਉਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2026’ ਦਾ ਉਦਘਾਟਨ ਕਰਨਗੇ। 27 ਤੋਂ 29 ਅਕਤੂਬਰ ਤਕ ਚੱਲਣ ਵਾਲੇ ਇਸ ਤਿੰਨ-ਰੋਜ਼ਾ ਸੰਮੇਲਨ ਵਿੱਚ ਪ੍ਰਮੁੱਖ ਵਿਗਿਆਨੀ, ਖੋਜਕਰਤਾ, ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ਉਦਯੋਗਿਕ ਆਗੂ, ਸਟਾਰਟਅੱਪ ਅਤੇ ਅੰਤਰਰਾਸ਼ਟਰੀ ਮਾਹਿਰ ਇਕੱਠੇ ਹੋਣਗੇ। ਉਹ ਉਭਰਦੀਆਂ ਤਕਨਾਲੋਜੀਆਂ ਅਤੇ … Continue reading ਅੱਜ ‘ਉਭਰਦੇ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਸੰਮੇਲਨ 2026’ ਦਾ ਹੋਵੇਗਾ ਉਦਘਾਟਨ ; 150 ‘ਡੀਪ-ਟੈਕ’ ਸਟਾਰਟਅੱਪ ਲਗਾਉਣਗੇ ਸਟਾਲ