skip to content

ਐਪਸਟਿਨ ਦਾ Customs ਅਧਿਕਾਰੀਆਂ ਨਾਲ ਗਹਿਰਾ ਨਾਤਾ: FBI ਜਾਂਚ ਨੇ ਖੋਲ੍ਹੇ ਚੌਕਾਉਣ ਵਾਲੇ ਤੱਥ

ਨੈਸ਼ਨਲ ਡੈਸਕ: ਇੱਕ ਨਵੀਂ ਰਿਪੋਰਟ ਮੁਤਾਬਕ, ਜੈਫਰੀ ਐਪਸਟਿਨ — ਜੋ ਹੁਣ ਮਰ ਚੁੱਕਾ ਹੈ ਅਤੇ ਜਿਸ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਸਨ — ਨੇ ਅਮਰੀਕੀ ਵਰਜਿਨ ਆਇਲੈਂਡਜ਼ ਦੇ ਸੇਂਟ ਥਾਮਸ ਏਅਰਪੋਰਟ ‘ਤੇ ਤਾਇਨਾਤ ਇੱਕ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਅਧਿਕਾਰੀ ਨਾਲ ਸੰਬੰਧ ਬਣਾਏ ਹੋਏ ਸਨ। ਦ ਗਾਰਡੀਅਨ ਦੀ ਰਿਪੋਰਟ ਅਨੁਸਾਰ, ਐਪਸਟਿਨ ਆਪਣੀਆਂ ਪ੍ਰਾਈਵੇਟ ਜਹਾਜ਼ਾਂ … Continue reading ਐਪਸਟਿਨ ਦਾ Customs ਅਧਿਕਾਰੀਆਂ ਨਾਲ ਗਹਿਰਾ ਨਾਤਾ: FBI ਜਾਂਚ ਨੇ ਖੋਲ੍ਹੇ ਚੌਕਾਉਣ ਵਾਲੇ ਤੱਥ