skip to content

Entertainment Year Ender 2026: ਆਸ਼ਾ ਭੋਸਲੇ ਤੋਂ ਨਾਨਾ ਪਾਟੇਕਰ ਤੱਕ, ਕਈ ਸਿਤਾਰਿਆਂ ਨੇ ਕਿਹਾ ਅਲਵਿਦਾ

Year Ender 2026: ਸਾਲ 2026 ਮਨੋਰੰਜਨ ਜਗਤ ਲਈ ਕਈ ਪੱਖਾਂ ਤੋਂ ਯਾਦਗਾਰ ਰਿਹਾ, ਪਰ ਇਸ ਦੌਰਾਨ ਕਈ ਅਜਿਹੀਆਂ ਦੁਖਦਾਈ ਖ਼ਬਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੇ ਫ਼ਿਲਮ ਅਤੇ ਟੀਵੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸਾਲ ਗਾਇਕਾ ਆਸ਼ਾ ਭੋਸਲੇ, ਅਦਾਕਾਰ ਨਾਨਾ ਪਾਟੇਕਰ, ਮੁਸ਼ਤਾਕ ਖਾਨ ਅਤੇ ਪ੍ਰਦੀਪ ਰਾਵਤ ਸਮੇਤ ਕਈ ਜਾਣੀਆਂ-ਪਛਾਣੀਆਂ ਹਸਤੀਆਂ ਇਸ ਦੁਨੀਆ ਨੂੰ ਅਲਵਿਦਾ … Continue reading Entertainment Year Ender 2026: ਆਸ਼ਾ ਭੋਸਲੇ ਤੋਂ ਨਾਨਾ ਪਾਟੇਕਰ ਤੱਕ, ਕਈ ਸਿਤਾਰਿਆਂ ਨੇ ਕਿਹਾ ਅਲਵਿਦਾ