skip to content

ਇਮਰਾਨ ਹਾਸ਼ਮੀ ਦੀ ‘ਅਵਾਰਾਪਨ 2’ ਵਿਵਾਦਾਂ ‘ਚ, ਰਿਲੀਜ਼ ਤੋਂ ਪਹਿਲਾਂ ਕਾਨੂੰਨੀ ਪੰਗਾ!

ਨਵੀਂ ਦਿੱਲੀ (ਦੈਨਿਕ ਸਵੇਰਾ): ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਬਹੁਤ ਉਡੀਕ ਕੀਤੀ ਜਾ ਰਹੀ ਫ਼ਿਲਮ ‘ਅਵਾਰਾਪਨ 2’ ਰਿਲੀਜ਼ ਤੋਂ ਪਹਿਲਾਂ ਹੀ ਵੱਡੇ ਵਿਵਾਦ ਵਿੱਚ ਫਸ ਗਈ ਹੈ। 2007 ਦੀ ਸੁਪਰਹਿੱਟ ਫ਼ਿਲਮ ਅਵਾਰਾਪਨ ਦੇ ਇਸ ਸੀਕਵਲ ਦੀ ਫੈਨਜ਼ ਕਾਫ਼ੀ ਸਮੇਂ ਤੋਂ ਉਡੀਕ ਕਰ ਰਹੇ ਸਨ। ਫ਼ਿਲਮ ਵਿੱਚ ਇਮਰਾਨ ਹਾਸ਼ਮੀ ਦੇ ਨਾਲ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿੱਚ … Continue reading ਇਮਰਾਨ ਹਾਸ਼ਮੀ ਦੀ ‘ਅਵਾਰਾਪਨ 2’ ਵਿਵਾਦਾਂ ‘ਚ, ਰਿਲੀਜ਼ ਤੋਂ ਪਹਿਲਾਂ ਕਾਨੂੰਨੀ ਪੰਗਾ!