skip to content

EMI ਦੇ ਨਿਯਮ ਬਦਲੇ! RBI ਦਾ ਨਵਾਂ ਫੈਸਲਾ 1 ਜੁਲਾਈ ਤੋਂ ਲਾਗੂ,ਬੈਂਕਾਂ ਦੇਣਗੇ ਆਫ਼ਤ ਸਮੇਂ ਰਾਹਤ

National News: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਇੱਕ ਮਹੱਤਵਪੂਰਨ ਫੈਸਲੇ ਦੀ ਚਰਚਾ ਹੈ, ਜਿਸ ਤਹਿਤ 1 ਜੁਲਾਈ 2026 ਤੋਂ ਲੋਨ ਅਤੇ EMI ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ। ਇਹ ਬਦਲਾਅ ਖਾਸ ਤੌਰ ‘ਤੇ ਕੁਦਰਤੀ ਆਫ਼ਤਾਂ (ਹੜ੍ਹ, ਭੂਚਾਲ ਆਦਿ) ਤੋਂ ਪ੍ਰਭਾਵਿਤ ਗਾਹਕਾਂ ਲਈ ਰਾਹਤ ਲਿਆਉਣ ਲਈ ਦੱਸੇ ਜਾ ਰਹੇ ਹਨ। ਆਫ਼ਤ ਦੇ ਸਮੇਂ … Continue reading EMI ਦੇ ਨਿਯਮ ਬਦਲੇ! RBI ਦਾ ਨਵਾਂ ਫੈਸਲਾ 1 ਜੁਲਾਈ ਤੋਂ ਲਾਗੂ,ਬੈਂਕਾਂ ਦੇਣਗੇ ਆਫ਼ਤ ਸਮੇਂ ਰਾਹਤ