skip to content

ਐਲੋਨ ਮਸਕ ਨੇ ਪੇਸ਼ ਕੀਤਾ Grok 4.5, ਨਵੇਂ AI ਮਾਡਲ ਨੂੰ ਲੈ ਕੇ ਵਧੀਆਂ ਉਮੀਦਾਂ

ਐਲੋਨ ਮਸਕ ਦੀ ਆਰਟੀਫ਼ਿਸ਼ਲ ਇੰਟੈਲੀਜੈਂਸ ਕੰਪਨੀ xAI ਨੇ ਆਪਣੇ ਨਵੇਂ AI ਮਾਡਲ Grok 4.5 ਦੀ ਪ੍ਰਾਈਵੇਟ ਬੀਟਾ ਟੈਸਟਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਸਕ ਦਾ ਦਾਅਵਾ ਹੈ ਕਿ ਇਹ ਮਾਡਲ ਕਈ ਖੇਤਰਾਂ ਵਿੱਚ ਮੌਜੂਦਾ ਉੱਚ-ਪੱਧਰੀ AI ਮਾਡਲਾਂ ਦੇ ਬਰਾਬਰ ਜਾਂ ਉਨ੍ਹਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਰੱਖਦਾ ਹੈ। ਫਿਲਹਾਲ ਇਸ ਦੀ ਟੈਸਟਿੰਗ ਟੇਸਲਾ ਅਤੇ … Continue reading ਐਲੋਨ ਮਸਕ ਨੇ ਪੇਸ਼ ਕੀਤਾ Grok 4.5, ਨਵੇਂ AI ਮਾਡਲ ਨੂੰ ਲੈ ਕੇ ਵਧੀਆਂ ਉਮੀਦਾਂ