skip to content

BREAKING : ਵੇਦਾਂਤਾ ਗਰੁੱਪ ‘ਤੇ ED ਨੇ ਮਾਰੀ : FEMA ਮਾਮਲੇ ਵਿੱਚ ਛਾਪੇਮਾਰੀ ਜਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਵੇਦਾਂਤਾ ਗਰੁੱਪ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕਾਰਵਾਈ ਵਿਦੇਸ਼ੀ ਮੁਦਰਾ ਲੈਣ-ਦੇਣ ਨਾਲ ਸੰਬੰਧਿਤ ਸ਼ੱਕੀ ਗਤੀਵਿਧੀਆਂ ਦੇ ਤਹਿਤ FEMA (Foreign Exchange Management Act) ਅਧੀਨ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ED ਨੇ ਪਹਿਲਾਂ ਹੀ ਵੇਦਾਂਤਾ ਗਰੁੱਪ ਦੀਆਂ ਕੁਝ ਵਿਦੇਸ਼ੀ ਵਿੱਤੀ ਗਤੀਵਿਧੀਆਂ ਦੀ ਜਾਂਚ ਸ਼ੁਰੂ ਕੀਤੀ ਸੀ। … Continue reading BREAKING : ਵੇਦਾਂਤਾ ਗਰੁੱਪ ‘ਤੇ ED ਨੇ ਮਾਰੀ : FEMA ਮਾਮਲੇ ਵਿੱਚ ਛਾਪੇਮਾਰੀ ਜਾਰੀ