skip to content

ਅਰੁਣਾਚਲ ਪ੍ਰਦੇਸ਼: ਮੁਆਵਜ਼ਾ ਘਪਲੇ ’ਚ ਈਡੀ ਦੀ ਧਮਾਕੇਦਾਰ ਰੇਡ 2.20 ਕਰੋੜ ਨਕਦ ਬਰਾਮਦ, 6 ਥਾਵਾਂ ’ਤੇ ਛਾਪੇਮਾਰੀ

ਨੈਸ਼ਨਲ ਡੈਸਕ:  ਅਰੁਣਾਚਲ ਪ੍ਰਦੇਸ਼ ਵਿੱਚ ਟ੍ਰਾਂਸ ਅਰੁਣਾਚਲ ਹਾਈਵੇ ਮੁਆਵਜ਼ਾ ਘਪਲੇ ਦੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਨੀ ਲਾਂਡਰਿੰਗ ਨਾਲ ਜੁੜੇ ਇਸ ਮਾਮਲੇ ਵਿੱਚ ਈਡੀ ਨੇ ਰਾਜ ਦੇ ਕਈ ਇਲਾਕਿਆਂ ਵਿੱਚ ਇੱਕੋ ਸਮੇਂ ਛਾਪੇਮਾਰੀ ਸ਼ੁਰੂ ਕੀਤੀ ਹੈ। ਇਹ ਕਾਰਵਾਈ ਇਸ ਸ਼ੱਕ ਦੇ ਆਧਾਰ ’ਤੇ ਕੀਤੀ ਗਈ ਹੈ ਕਿ ਹਾਈਵੇ … Continue reading ਅਰੁਣਾਚਲ ਪ੍ਰਦੇਸ਼: ਮੁਆਵਜ਼ਾ ਘਪਲੇ ’ਚ ਈਡੀ ਦੀ ਧਮਾਕੇਦਾਰ ਰੇਡ 2.20 ਕਰੋੜ ਨਕਦ ਬਰਾਮਦ, 6 ਥਾਵਾਂ ’ਤੇ ਛਾਪੇਮਾਰੀ