TMC ਦੇ ₹440 ਕਰੋੜ ਵਾਲੇ ਤਿੰਨ ਬੈਂਕ ਖਾਤੇ ED ਨੇ ਕੀਤੇ ਫ੍ਰੀਜ਼, ਮਨੀ ਲਾਂਡਰਿੰਗ ਜਾਂਚ ਤੇਜ਼
ਕੋਲਕਾਤਾ ਨਿਊਜ਼ : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡਾ ਹਲਚਲ ਉਸ ਵੇਲੇ ਮਚ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨਾਲ ਜੁੜੇ ਤਿੰਨ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ। ਇਨ੍ਹਾਂ ਖਾਤਿਆਂ ਵਿੱਚ ਕਰੀਬ ₹440 ਕਰੋੜ ਦੀ ਰਕਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਤਹਿਤ ਕੀਤੀ ਗਈ … Continue reading TMC ਦੇ ₹440 ਕਰੋੜ ਵਾਲੇ ਤਿੰਨ ਬੈਂਕ ਖਾਤੇ ED ਨੇ ਕੀਤੇ ਫ੍ਰੀਜ਼, ਮਨੀ ਲਾਂਡਰਿੰਗ ਜਾਂਚ ਤੇਜ਼
Copy and paste this URL into your WordPress site to embed
Copy and paste this code into your site to embed