skip to content

ਨਹੀਂ ਬਣਾਉਣੀ ਆਉਂਦੀ ਮੱਕੀ ਦੀ ਰੋਟੀ ਤਾਂ ਨਾ ਹੋਵੋ ਪਰੇਸ਼ਾਨ ; ਜਾਣ ਲਓ ਇਹ ਨਵਾਂ ਤੇ ਆਸਾਨ ਤਰੀਕਾ, ਨਰਮ ਤੇ ਗੋਲ ਬਣੇਗੀ ਰੋਟੀ

Easy Makki Di Roti Recipe : ਸਰਦੀਆਂ ਆਉਂਦੇ ਹੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦੀ ਯਾਦ ਆਉਣੀ ਸੁਭਾਵਿਕ ਹੈ। ਇਸ ਵਿੱਚ ਥੋੜ੍ਹਾ ਜਿਹਾ ਚਿੱਟਾ ਮੱਖਣ, ਗੁੜ ਅਤੇ ਇੱਕ ਗਲਾਸ ਲੱਸੀ ਸ਼ਾਮਲ ਕਰ ਲਓ, ਤਾਂ ਇਹ ਭੋਜਨ ਬਹੁਤ ਹੀ ਸੁਆਦੀ ਬਣ ਜਾਂਦਾ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਹ ਸਰਦੀਆਂ ਦਾ ਇੱਕ ਬਹੁਤ … Continue reading ਨਹੀਂ ਬਣਾਉਣੀ ਆਉਂਦੀ ਮੱਕੀ ਦੀ ਰੋਟੀ ਤਾਂ ਨਾ ਹੋਵੋ ਪਰੇਸ਼ਾਨ ; ਜਾਣ ਲਓ ਇਹ ਨਵਾਂ ਤੇ ਆਸਾਨ ਤਰੀਕਾ, ਨਰਮ ਤੇ ਗੋਲ ਬਣੇਗੀ ਰੋਟੀ