skip to content

EARTHQUAKE : ਮਹਾਰਾਸ਼ਟਰ ਦੇ ਨਾਸਿਕ ‘ਚ ਭੂਚਾਲ ਦੇ ਝਟਕੇ ; ਹਿਮਾਚਲ ਤੇ ਅਫਗਾਨਿਸਤਾਨ ‘ਚ ਵੀ ਕੰਬੀ ਧਰਤੀ, ਜਾਣੋ ਤੀਬਰਤਾ

Earthquake Magnitude : ਸ਼ੁੱਕਰਵਾਰ ਸਵੇਰੇ ਮਹਾਰਾਸ਼ਟਰ ਦੇ ਨਾਸਿਕ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਅਫਗਾਨਿਸਤਾਨ ਤੱਕ ਦੇ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁੱਲ ਚਾਰ ਭੂਚਾਲ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 4.4 ਸੀ। ਮਹਾਰਾਸ਼ਟਰ ਦੇ ਨਾਸਿਕ ਵਿੱਚ ਆਏ ਭੂਚਾਲ ਦੀ ਤੀਬਰਤਾ 3.4 ਸੀ, ਜਦੋਂ ਕਿ ਚੰਬਾ ਵਿੱਚ … Continue reading EARTHQUAKE : ਮਹਾਰਾਸ਼ਟਰ ਦੇ ਨਾਸਿਕ ‘ਚ ਭੂਚਾਲ ਦੇ ਝਟਕੇ ; ਹਿਮਾਚਲ ਤੇ ਅਫਗਾਨਿਸਤਾਨ ‘ਚ ਵੀ ਕੰਬੀ ਧਰਤੀ, ਜਾਣੋ ਤੀਬਰਤਾ