skip to content

ਰਾਤ 9 ਵਜੇ ਧਰਤੀ ਹਿੱਲੀ: ਅਫਗਾਨਿਸਤਾਨ ਤੋਂ ਦਿੱਲੀ, ਚੰਡੀਗਡ, ਕਸ਼ਮੀਰ ਤੱਕ ਝਟਕੇ

ਨਵੀਂ ਦਿੱਲੀ (ਦੈਨਿਕ ਸਵੇਰਾ): ਸ਼ੁੱਕਰਵਾਰ ਰਾਤ ਕਰੀਬ 9 ਵਜੇ ਅਫਗਾਨਿਸਤਾਨ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜੰਮੂ-ਕਸ਼ਮੀਰ, ਦਿੱਲੀ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ–ਤਾਜਿਕਸਤਾਨ ਸਰਹੱਦ ਦੇ ਨੇੜੇ 175 ਕਿਲੋਮੀਟਰ ਡੂੰਘਾਈ ‘ਤੇ ਸੀ। ਪਾਕਿਸਤਾਨ ਦੇ ਕੁਝ ਹਿੱਸਿਆਂ, ਜਿਵੇਂ ਰਾਵਲਪਿੰਡੀ ਵਿੱਚ ਵੀ ਝਟਕੇ ਮਹਿਸੂਸ … Continue reading ਰਾਤ 9 ਵਜੇ ਧਰਤੀ ਹਿੱਲੀ: ਅਫਗਾਨਿਸਤਾਨ ਤੋਂ ਦਿੱਲੀ, ਚੰਡੀਗਡ, ਕਸ਼ਮੀਰ ਤੱਕ ਝਟਕੇ