skip to content

Petrol ਦਾ ਨਵਾਂ ਵਿਕਲਪ ਤਿਆਰ, Ethanol-Free ਫਿਊਲ ਮਿਲੇਗਾ ਪਰ ਕੀਮਤ ਹੋਵੇਗੀ ਜ਼ਿਆਦਾ

ਦੇਸ਼ ਭਰ ਵਿੱਚ E20 ਪੈਟਰੋਲ (20% ਐਥਨੋਲ ਅਤੇ 80% ਪੈਟਰੋਲ) ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ ਕੇਂਦਰ ਸਰਕਾਰ ਇੱਕ ਨਵੇਂ ਵਿਕਲਪ ‘ਤੇ ਵਿਚਾਰ ਕਰ ਰਹੀ ਹੈ। ਸਰਕਾਰ ਦੀ ਯੋਜਨਾ ਹੈ ਕਿ ਕੀ ਪੈਟਰੋਲ ਪੰਪਾਂ ‘ਤੇ ਬਿਨਾਂ ਐਥਨੋਲ ਵਾਲਾ ਆਮ ਪੈਟਰੋਲ ਵੀ ਉਪਲਬਧ ਕਰਵਾਇਆ ਜਾ ਸਕਦਾ ਹੈ, ਤਾਂ ਜੋ ਗਾਹਕ ਆਪਣੀ ਲੋੜ ਮੁਤਾਬਕ ਈਂਧਨ … Continue reading Petrol ਦਾ ਨਵਾਂ ਵਿਕਲਪ ਤਿਆਰ, Ethanol-Free ਫਿਊਲ ਮਿਲੇਗਾ ਪਰ ਕੀਮਤ ਹੋਵੇਗੀ ਜ਼ਿਆਦਾ