Punjab News
Punjab News

Dussehra 2025 : ਅੱਜ ਵਿਜੇ ਦਸਵੀਂ ਦਾ ਤਿਉਹਾਰ ਹੈ, ਜੋ ਪੂਰੇ ਭਾਰਤ ਵਿੱਚ ਖੁਸ਼ੀ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਰ ਅੱਜ ਸਵੇਰੇ ਮੀਂਹ ਅਤੇ ਹਲਕੇ ਝੱਖੜਾਂ ਦੇ ਕਾਰਨ ਕਈ ਜਗ੍ਹਾ ਦੁਸ਼ਹਿਰੇ ਦੇ ਪੁਤਲਿਆਂ ਨੂੰ ਨੁਕਸਾਨ ਪਹੁੰਚਿਆ।
ਜਲੰਧਰ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਐਵਨਿਊ ਵਿਖੇ ਸਿਕਿਉਰਟੀ ਗਾਰਡ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸੂਝ-ਬੂਝ ਅਤੇ ਚੁਸਤ ਪ੍ਰਬੰਧਾਂ ਦੇ ਨਾਲ ਨੁਕਸਾਨ ਤੋਂ ਬਚਾਇਆ ਜਾ ਸਕਿਆ।