Punjab News
Punjab News

Dussehra 2025 : ਦਸ਼ਹਿਰੇ 2025 ਦੇ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ Harjot Bains ਨੇ ਸਾਰਿਆਂ ਨੂੰ ਦਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਸਮਾਜ ਵਿੱਚ ਅਹਿੰਸਾ, ਸੱਚਾਈ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਯਾਦ ਕੀਤਾ।