skip to content

ਚੇਨਈ ਨੂੰ ਵੱਡਾ ਝਟਕਾ: ਰਾਮਕ੍ਰਿਸ਼ਣਾ ਘੋਸ਼ ਅਚਾਨਕ ਸੀਜ਼ਨ ਤੋਂ ਬਾਹਰ, ਕੀ ਹੋਇਆ ਮੈਦਾਨ ‘ਚ? ਪੜੋਂ

ਨਵੀਂ ਦਿੱਲੀ (ਦੈਨਿਕ ਸਵੇਰਾ): ਚੇਨਈ ਸੁਪਰ ਕਿੰਗਜ਼ ਨੂੰ IPL 2026 ਵਿੱਚ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਆਲਰਾਊਂਡਰ ਰਾਮਕ੍ਰਿਸ਼ਣਾ ਘੋਸ਼ ਆਪਣੀ ਸੱਜੀ ਪੈਰ ਦੀ ਹੱਡੀ ਟੁੱਟਣ ਕਾਰਨ ਬਾਕੀ ਸੀਜ਼ਨ ਤੋਂ ਬਾਹਰ ਹੋ ਗਏ ਹਨ। 28 ਸਾਲਾ ਘੋਸ਼ ਨੂੰ ਇਹ ਚੋਟ 2 ਮਈ ਨੂੰ ਮੁੰਬਈ ਇੰਡਿਆਨਜ਼ ਵਿਰੁੱਧ ਆਪਣੇ ਡੈਬਿਊ ਮੈਚ ਦੌਰਾਨ ਲੱਗੀ।   ਘੋਸ਼ ਨੇ ਆਪਣੇ … Continue reading ਚੇਨਈ ਨੂੰ ਵੱਡਾ ਝਟਕਾ: ਰਾਮਕ੍ਰਿਸ਼ਣਾ ਘੋਸ਼ ਅਚਾਨਕ ਸੀਜ਼ਨ ਤੋਂ ਬਾਹਰ, ਕੀ ਹੋਇਆ ਮੈਦਾਨ ‘ਚ? ਪੜੋਂ