skip to content

BREAKING : ਪੰਜਾਬ ‘ਚ 450 ਕਰੋੜ ਦੀ ਡਰੱਗ ਬਰਾਮਦ, ਸਾਂਝੇ ਆਪ੍ਰੇਸ਼ਨ ਦੌਰਾਨ 64.62 KG ਹੈਰੋਇਨ ਸਮੇਤ 2 ਕਾਬੂ

ਪੰਜਾਬ ਡੈਸਕ : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਇੱਕ ਮਹੱਤਵਪੂਰਨ ਖੁਲਾਸਾ ਕਰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਐਲਾਨ ਕੀਤਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐਸਐਸਓਯੂ), ਅੰਮ੍ਰਿਤਸਰ ਦੁਆਰਾ ਕੀਤੇ ਗਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ 64.62 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ … Continue reading BREAKING : ਪੰਜਾਬ ‘ਚ 450 ਕਰੋੜ ਦੀ ਡਰੱਗ ਬਰਾਮਦ, ਸਾਂਝੇ ਆਪ੍ਰੇਸ਼ਨ ਦੌਰਾਨ 64.62 KG ਹੈਰੋਇਨ ਸਮੇਤ 2 ਕਾਬੂ