skip to content

BIG NEWS : ਨਸ਼ਾ ਮੁਕਤ ਪੰਜਾਬ ਮੁਹਿੰਮ : Yo Yo Honey Singh ਦੀ Tarun Chugh ਨਾਲ ਮੁਲਾਕਾਤ ਨੇ ਵਧਾਇਆਂ ਸਿਆਸੀ ਪਾਰਾ

ਪੰਜਾਬ ਨਿਊਜ਼ : ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਖਤਰੇ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਸਾਹਮਣੇ ਆਈ ਹੈ, ਜਿਸ ਵਿੱਚ ਪ੍ਰਸਿੱਧ ਗਾਇਕ-ਰੈਪਰ Yo Yo Honey Singh ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ Tarun Chugh ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਵਧਾਉਣ ਦੀ … Continue reading BIG NEWS : ਨਸ਼ਾ ਮੁਕਤ ਪੰਜਾਬ ਮੁਹਿੰਮ : Yo Yo Honey Singh ਦੀ Tarun Chugh ਨਾਲ ਮੁਲਾਕਾਤ ਨੇ ਵਧਾਇਆਂ ਸਿਆਸੀ ਪਾਰਾ