skip to content

ਡਾ. ਸੇਜਲ ਪਵਾਰ ਦੀਆਂ ਵਧੀਆਂ ਮੁਸ਼ਕਲਾਂ,KEM ਕਾਲਜ ਨੇ 15 ਦਿਨਾਂ ਲਈ ਕੀਤਾ ਮੁਅੱਤਲ, ਕੈਂਪਸ ‘ਚ ਦਾਖ਼ਲੇ ‘ਤੇ ਰੋਕ

ਨੈਸ਼ਨਲ ਨਿਊਜ਼ : ਵਾਇਰਲ ਸਟੈਂਡ-ਅੱਪ ਕਾਮੇਡੀ ਵਿਵਾਦ ਤੋਂ ਬਾਅਦ ਕੇਈਐਮ ਹਸਪਤਾਲ ਅਤੇ ਮੈਡੀਕਲ ਕਾਲਜ ਨੇ ਐਮਬੀਬੀਐਸ ਵਿਦਿਆਰਥਣ ਸੇਜਲ ਪਵਾਰ ਨੂੰ 15 ਦਿਨਾਂ ਦੀ ਜ਼ਬਰਦਸਤੀ ਛੁੱਟੀ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਉਸਨੂੰ ਕਾਲਜ, ਹਸਪਤਾਲ ਅਤੇ ਹੋਸਟਲ ਕੈਂਪਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਮੁੱਢਲੀ ਜਾਂਚ ਵਿੱਚ ਵਾਇਰਲ ਵੀਡੀਓ ਵਿੱਚ ਮੌਜੂਦ ਵਿਅਕਤੀ ਦੀ ਪਛਾਣ ਸੇਜਲ … Continue reading ਡਾ. ਸੇਜਲ ਪਵਾਰ ਦੀਆਂ ਵਧੀਆਂ ਮੁਸ਼ਕਲਾਂ,KEM ਕਾਲਜ ਨੇ 15 ਦਿਨਾਂ ਲਈ ਕੀਤਾ ਮੁਅੱਤਲ, ਕੈਂਪਸ ‘ਚ ਦਾਖ਼ਲੇ ‘ਤੇ ਰੋਕ