skip to content

ਘਰ ਬਣਿਆ ਖਤਰਨਾਕ ਸੱਪਾਂ ਦਾ ਅੱਡਾ! ਦਰਜਨਾਂ ਜ਼ਹਿਰੀਲੇ ਸੱਪਾਂ ਨੂੰ ਦੇਖ ਪਰਿਵਾਰ ਨੇ ਛੱਡਿਆ ਮਕਾਨ, ਪਿੰਡ ‘ਚ ਫੈਲੀ ਦਹਿਸ਼ਤ

ਲਖਨਊ: ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਾਲਟਰਗੰਜ ਥਾਣਾ ਖੇਤਰ ਅਧੀਨ ਬੇਲਭਾਰੀਆ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਪਰਿਵਾਰ ਦੇ ਘਰ ਦੇ ਬੰਦ ਕਮਰੇ ਵਿੱਚੋਂ ਦਰਜਨਾਂ ਕੋਬਰਾ ਦੇ ਬੱਚੇ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਰ ਦੇ ਮੈਂਬਰ ਜਿਵੇਂ ਹੀ ਕਮਰਾ ਖੋਲ੍ਹ ਕੇ ਅੰਦਰ ਗਏ ਤਾਂ ਉੱਥੇ … Continue reading ਘਰ ਬਣਿਆ ਖਤਰਨਾਕ ਸੱਪਾਂ ਦਾ ਅੱਡਾ! ਦਰਜਨਾਂ ਜ਼ਹਿਰੀਲੇ ਸੱਪਾਂ ਨੂੰ ਦੇਖ ਪਰਿਵਾਰ ਨੇ ਛੱਡਿਆ ਮਕਾਨ, ਪਿੰਡ ‘ਚ ਫੈਲੀ ਦਹਿਸ਼ਤ