skip to content

ਤਿਰੂਪਤੀ ‘ਚ VIP ਦਰਸ਼ਨ ਲਈ ਦਾਨੀਆਂ ਦੀ ਭੀੜ, ਇੱਕ ਦਿਨ ‘ਚ ਆਏ ₹97 ਕਰੋੜ; ਨਵੀਂ ਨੀਤੀ ਤੋਂ ਪਹਿਲਾਂ ਬਣਿਆ ਰਿਕਾਰਡ

ਧਾਰਮਿਕ ਡੈਸਕ: ਦੁਨੀਆ ਦੇ ਸਭ ਤੋਂ ਅਮੀਰ ਮੰਦਰਾਂ ਵਿੱਚੋਂ ਇੱਕ ਤਿਰੂਪਤੀ ਬਾਲਾਜੀ ਮੰਦਰ ਨੇ ਇੱਕ ਹੀ ਦਿਨ ਵਿੱਚ ਕਰੀਬ ₹96.98 ਕਰੋੜ ਦਾ ਦਾਨ ਪ੍ਰਾਪਤ ਕਰਕੇ ਨਵਾਂ ਰਿਕਾਰਡ ਬਣਾਇਆ। ਮੰਦਰ ਪ੍ਰਬੰਧਨ ਦੀ ਨਵੀਂ ਨੀਤੀ ਲਾਗੂ ਹੋਣ ਤੋਂ ਠੀਕ ਪਹਿਲਾਂ ਹਜ਼ਾਰਾਂ ਦਾਨੀਆਂ ਨੇ ਵੱਡੀ ਰਕਮ ਭੇਟ ਕੀਤੀ ਤਾਂ ਜੋ ਉਨ੍ਹਾਂ ਨੂੰ ਪੁਰਾਣੀ ਨੀਤੀ ਤਹਿਤ ਮਿਲਣ ਵਾਲੀਆਂ VIP … Continue reading ਤਿਰੂਪਤੀ ‘ਚ VIP ਦਰਸ਼ਨ ਲਈ ਦਾਨੀਆਂ ਦੀ ਭੀੜ, ਇੱਕ ਦਿਨ ‘ਚ ਆਏ ₹97 ਕਰੋੜ; ਨਵੀਂ ਨੀਤੀ ਤੋਂ ਪਹਿਲਾਂ ਬਣਿਆ ਰਿਕਾਰਡ