skip to content

USA ਦੇ ਵ੍ਹਾਈਟ ਹਾਊਸ ‘ਚ ਵੀ ਦੀਵਾਲੀ ਦਾ ਜਸ਼ਨ ; ਭਾਰਤੀ ਮੂਲ ਦੇ ਲੋਕਾਂ ਨੇ ਟਰੰਪ ਨੂੰ ਭੇਟ ਕੀਤੀ ‘ਹਨੁਮਾਨ ਚਾਲੀਸਾ’

Diwali celebration at White House : ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਈ ਗਈ। ਭਾਰਤੀ ਮੂਲ ਦੇ ਲੋਕਾਂ ਨੇ ਡੋਨਾਲਡ ਟਰੰਪ ਨਾਲ ‘ਓਵਲ ਆਫਿਸ’ (ਰਾਸ਼ਟਰਪਤੀ ਦੇ ਦਫ਼ਤਰ) ਵਿੱਚ ਇਹ ਤਿਉਹਾਰ ਮਨਾਇਆ। ਇਸ ਖਾਸ ਮੌਕੇ ‘ਤੇ, ਰਾਸ਼ਟਰਪਤੀ ਟਰੰਪ ਨੂੰ ‘ਹਨੁਮਾਨ ਚਾਲੀਸਾ’ ਭੇਟ ਕੀਤੀ ਗਈ। ਤਿਉਹਾਰ ਦੇ ਸਨਮਾਨ ਵਿੱਚ ਓਵਲ ਆਫਿਸ ਵਿੱਚ ਰਵਾਇਤੀ ਦੀਵੇ ਵੀ ਜਗਾਏ ਗਏ। … Continue reading USA ਦੇ ਵ੍ਹਾਈਟ ਹਾਊਸ ‘ਚ ਵੀ ਦੀਵਾਲੀ ਦਾ ਜਸ਼ਨ ; ਭਾਰਤੀ ਮੂਲ ਦੇ ਲੋਕਾਂ ਨੇ ਟਰੰਪ ਨੂੰ ਭੇਟ ਕੀਤੀ ‘ਹਨੁਮਾਨ ਚਾਲੀਸਾ’