skip to content

ਦੁਖਦ : ਦੀਵਾਲੀ ਦੀ ਰਾਤ ਬੁਝਿਆ ਘਰ ਦਾ ਇਕਲੌਤਾ ਚਿਰਾਗ ! ਅਚਾਨਕ ਗਰਦਨ ਨੇੜੇ ਚੱਲਿਆ ਪਟਾਕਾ, 14 ਸਾਲਾਂ ਬੱਚੇ ਦੀ ਮੌਤ

Diwali Accident : ਰਾਏਕੋਟ ਵਿੱਚ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਂਦੇ ਹੋਏ ਇੱਕ ਘਰ ਦਾ ਇਕਲੌਤਾ ਚਿਰਾਗ ਬੁਝ ਗਿਆ। ਹਾਦਸੇ ਵਿੱਚ ਇੱਕ 14 ਸਾਲਾ ਬੱਚੇ ਦੀ ਮੌਤ ਹੋ ਗਈ। ਜਦੋਂ ਉਹ ਛੱਤ ‘ਤੇ ਪਟਾਕੇ ਚਲਾ ਰਿਹਾ ਸੀ, ਤਾਂ ਅਚਾਨਕ ਉਸ ਦੀ ਗਰਦਨ ਦੇ ਕੋਲ ਇੱਕ ਪਟਾਕਾ ਫਟ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। … Continue reading ਦੁਖਦ : ਦੀਵਾਲੀ ਦੀ ਰਾਤ ਬੁਝਿਆ ਘਰ ਦਾ ਇਕਲੌਤਾ ਚਿਰਾਗ ! ਅਚਾਨਕ ਗਰਦਨ ਨੇੜੇ ਚੱਲਿਆ ਪਟਾਕਾ, 14 ਸਾਲਾਂ ਬੱਚੇ ਦੀ ਮੌਤ