skip to content

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਿਸ਼ਾ ਪਟਾਨੀ ਦੀ ਉਡਾਣ, ਕੇਵਿਨ ਸਪੇਸੀ ਨਾਲ ਕੰਮ ਕਰਨ ਦਾ ਤਜਰਬਾ ਕੀਤਾ ਸਾਂਝਾ

ਨਵੀਂ ਦਿੱਲੀ: ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੂਕੋਣ ਅਤੇ ਤੱਬੂ ਵਰਗੀਆਂ ਭਾਰਤੀ ਅਦਾਕਾਰਾਵਾਂ ਤੋਂ ਬਾਅਦ ਹੁਣ ਦਿਸ਼ਾ ਪਟਾਨੀ ਵੀ ਹਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। ਦਿਸ਼ਾ ਆਸਕਰ ਜੇਤੂ ਅਦਾਕਾਰ ਅਤੇ ਨਿਰਦੇਸ਼ਕ ਕੇਵਿਨ ਸਪੇਸੀ ਦੀ ਸੁਪਰਨੈਚੁਰਲ ਥ੍ਰਿਲਰ ਫਿਲਮ ‘ਹੂਲੀਗਾਰਡਜ਼ ਸਾਗਾ: ਦ ਪੋਰਟਲ ਆਫ਼ ਫੋਰਸ’ ਵਿੱਚ ਨਜ਼ਰ ਆਵੇਗੀ। ਇਸ ਪ੍ਰੋਜੈਕਟ ਰਾਹੀਂ ਉਹ ਅੰਤਰਰਾਸ਼ਟਰੀ ਸਿਨੇਮਾ ਵਿੱਚ ਆਪਣੀ ਜਗ੍ਹਾ … Continue reading ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਿਸ਼ਾ ਪਟਾਨੀ ਦੀ ਉਡਾਣ, ਕੇਵਿਨ ਸਪੇਸੀ ਨਾਲ ਕੰਮ ਕਰਨ ਦਾ ਤਜਰਬਾ ਕੀਤਾ ਸਾਂਝਾ