Dainik Savera Times Logo

Dinanagar Flood News : ਰਾਵੀ ਦਰਿਆ ਨੇ 200 ਤੋਂ ਵੱਧ ਪਿੰਡਾ ‘ਚ ਮਚਾਈ ਤਬਾਹੀ, ਵੱਡੇ-ਵੱਡੇ ਪੈਲਸਾਂ ਦਾ ਕਿ ਹੋਇਆ ਹਾਲ

4 months पहले

Dinanagar Flood News : ਰਾਵੀ ਦਰਿਆ ਨੇ 200 ਤੋਂ ਵੱਧ ਪਿੰਡਾ ‘ਚ ਮਚਾਈ ਤਬਾਹੀ, ਵੱਡੇ-ਵੱਡੇ ਪੈਲਸਾਂ ਦਾ ਕਿ ਹੋਇਆ ਹਾਲ

Dinanagar Flood News : ਦੀਨਾਨਗਰ ਮਕੌੜਾ ਪੱਤਣ ਰਾਵੀ ਦਰਿਆ ਵਿੱਚ ਪਏ ਪਾੜ ਨੇ 200 ਤੋਂ ਵੱਧ ਪਿੰਡਾ ਵਿੱਚ ਤਬਾਹੀ ਮਚਾਈ ਹੈ ਮਕੌੜਾ ਪੱਤਣ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਅੰਦਰ ਤਬਾਹੀ ਦਾ ਮੰਜ਼ਰ ਹੈ ਰਾਵੀ ਦਰਿਆ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਇਕ ਪੈਲਸ ਪੂਰੀ ਤਰ੍ਹਾਂ ਦੇ ਨਾਲ ਤਬਾਹ ਚੁੱਕਾ ਲੋਕਾਂ ਦਾ ਕਹਿਣਾਂ ਹੈ ਕਿ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵੱਧ ਹੋਣ ਕਰਕੇ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਦਾ ਸੰਪਰਕ ਅਜੇ ਵੀ ਦੇਸ਼ ਨਾਲੋਂ ਟੁੱਟਾ ਹੋਇਆ ਹੈ ਉਹਨਾਂ ਪਿੰਡਾ ਅੰਦਰ ਅਜੇ ਵੀ ਲ਼ੋਕ ਫ਼ਸੇ ਹੋਵੇ ਹਨ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਸਤ ਪਿੰਡਾ ਅੰਦਰ ਮਦੱਦ ਪਹੁੰਚਾਈ ਜਾਵੇ

खबरें और भी हैं...

Copyright © 2025 Dainik Savera Times. All rights reserved.