skip to content

Controversy : ਇੰਦੌਰ ‘ਚ 4 ਗੀਤਾਂ ‘ਤੇ ਲੱਗੀ ਰੋਕ ਤਾਂ ਭੜਕੇ ਦਿਲਜੀਤ ਦੋਸਾਂਝ ; ਮੰਚ ਤੋਂ ਸੁਣਾਈਆਂ ਰਾਹਤ ਇੰਦੌਰੀ ਦੀਆਂ ਸਤਰਾਂ

Diljit Dosanjh Controversy : ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ, ਆਪਣੇ ਕੁਝ ਗੀਤਾਂ ‘ਤੇ ਪਾਬੰਦੀ ਲੱਗਣ ਤੋਂ ਬਾਅਦ, ਇੰਦੌਰ ਵਿੱਚ ਆਪਣੇ ਸੰਗੀਤ ਸਮਾਰੋਹ (ਕੰਸਰਟ) ਦੌਰਾਨ ਮਸ਼ਹੂਰ ਕਵੀ ਰਾਹਤ ਇੰਦੌਰੀ ਦੀਆਂ ਸਤਰਾਂ ਸੁਣਾਈਆਂ ਅਤੇ ਪਾਬੰਦੀ ਲਗਾਉਣ ਵਾਲਿਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਇੰਦੌਰ ਵਿੱਚ ਗਾਇਕ ਦੇ ਪ੍ਰੋਗਰਾਮ ਤੋਂ ਪਹਿਲਾਂ, ਬਾਲ ਸੁਰੱਖਿਆ ਵਿਭਾਗ ਨੇ ਉਨ੍ਹਾਂ ਦੇ ਚਾਰ … Continue reading Controversy : ਇੰਦੌਰ ‘ਚ 4 ਗੀਤਾਂ ‘ਤੇ ਲੱਗੀ ਰੋਕ ਤਾਂ ਭੜਕੇ ਦਿਲਜੀਤ ਦੋਸਾਂਝ ; ਮੰਚ ਤੋਂ ਸੁਣਾਈਆਂ ਰਾਹਤ ਇੰਦੌਰੀ ਦੀਆਂ ਸਤਰਾਂ