skip to content

Viral : ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਪਹੁੰਚੀ ਸਾਨੀਆ ਮਲਹੋਤਰਾ ; ਸਿੰਗਰ ਨੇ ਸਟੇਜ ‘ਤੇ ਬੁਲਾ ਕੇ ਕੀਤਾ ਡਾਂਸ

Diljit Dosanjh Concert : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੰਬਈ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਪ੍ਰਸ਼ੰਸਕਾਂ ਲਈ ਇੱਕ ਖਾਸ ਪਲ ਸਿਰਜਿਆ, ਜਦੋਂ ਉਨ੍ਹਾਂ ਦੀ ਨਜ਼ਰ ਅਦਾਕਾਰਾ ਸਾਨੀਆ ਮਲਹੋਤਰਾ ‘ਤੇ ਪਈ ਅਤੇ ਉਨ੍ਹਾਂ ਨੇ ਉਸਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਨੀਆ ਨਾਲ ਡਾਂਸ ਕੀਤਾ, ਜਿਸ ਨਾਲ ਅਦਾਕਾਰਾ ਬਹੁਤ … Continue reading Viral : ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਪਹੁੰਚੀ ਸਾਨੀਆ ਮਲਹੋਤਰਾ ; ਸਿੰਗਰ ਨੇ ਸਟੇਜ ‘ਤੇ ਬੁਲਾ ਕੇ ਕੀਤਾ ਡਾਂਸ