skip to content

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ‘ਚ ਭਾਰੀ ਹੰਗਾਮਾ ; SFJ ਮੁਖੀ ਪੰਨੂ ਨੇ ‘ਟਾਰਗੇਟ’ ਕਰਨ ਦੀ ਦਿੱਤੀ ਧਮਕੀ

ਵੈਨਕੂਵਰ/ਕੈਨੇਡਾ 27 ਅਪ੍ਰੈਲ 2026 : ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਖਾਲਿਸਤਾਨ ਸਮਰਥਕਾਂ ਨੇ ਪ੍ਰੋਗਰਾਮ ਵਿੱਚ ਖ਼ਲਲ ਪਾਉਂਦਿਆਂ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ‘ਸਿੱਖ ਫਾਰ ਜਸਟਿਸ’ (SFJ) ਦੇ ਮੁਖੀ ਗੁਰਪਤਵੰਤ ਪੰਨੂ ਨੇ ਕਥਿਤ ਤੌਰ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਦਿਲਜੀਤ … Continue reading ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ‘ਚ ਭਾਰੀ ਹੰਗਾਮਾ ; SFJ ਮੁਖੀ ਪੰਨੂ ਨੇ ‘ਟਾਰਗੇਟ’ ਕਰਨ ਦੀ ਦਿੱਤੀ ਧਮਕੀ