skip to content

ਰਾਜ ਸਭਾ ਵਿੱਚ ਗੂੰਜਿਆ ਡਿਜ਼ਿਟਲ ਮੋਰਲਟੀ ਦਾ ਮੁੱਦਾ—ਹਰਭਜਨ ਸਿੰਘ ਨੇ ਕਿਹਾ ‘ਬੱਚਿਆਂ ਦਾ ਭਵਿੱਖ ਦਾਅ ‘ਤੇ

ਪੰਜਾਬ ਡੈਸਕ (ਦੈਨਿਕ ਸਵੇਰਾ): ਭਾਰਤ ਦੇ ਸਾਬਕਾ ਕ੍ਰਿਕੇਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਸੋਸ਼ਲ ਮੀਡੀਆ ‘ਤੇ ਬੱਚਿਆਂ ਨੂੰ ਅਸ਼ਲੀਲ ਅਤੇ ਅਣਉਚਿਤ ਸਮੱਗਰੀ ਤੱਕ ਵੱਧ ਰਹੀ ਪਹੁੰਚ ਬਾਰੇ ਗੰਭੀਰ ਚਿੰਤਾ ਜਤਾਈ।   ਰਾਜ ਸਭਾ ਵਿੱਚ ਚਰਚਾ ਦੌਰਾਨ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਡਿਜ਼ਿਟਲ ਪਲੇਟਫਾਰਮਾਂ ਦੀ ਜ਼ਿੰਮੇਵਾਰ ਵਰਤੋਂ ਅਤੇ ਕੜੀਆਂ … Continue reading ਰਾਜ ਸਭਾ ਵਿੱਚ ਗੂੰਜਿਆ ਡਿਜ਼ਿਟਲ ਮੋਰਲਟੀ ਦਾ ਮੁੱਦਾ—ਹਰਭਜਨ ਸਿੰਘ ਨੇ ਕਿਹਾ ‘ਬੱਚਿਆਂ ਦਾ ਭਵਿੱਖ ਦਾਅ ‘ਤੇ