skip to content

Dhurandhar 2 : ਧੁਰੰਧਰ 2 ਨੇ 10 ਦਿਨਾਂ ਵਿੱਚ ਪਾਰ ਕੀਤਾ 1100 ਕਰੋੜ ਦਾ ਅੰਕੜਾ ; ਬਾਕਸ ਆਫਿਸ ‘ਤੇ ਜਾਰੀ ਹੈ ਧਮਾਲ

Dhurandhar 2 Box Office Collection : ਰਣਵੀਰ ਸਿੰਘ ਅਤੇ ਆਦਿਤਿਆ ਧਰ ਦੀ ਫਿਲਮ ਧੁਰੰਧਰ ਇਸ ਸਮੇਂ ਬਾਕਸ ਆਫਿਸ ‘ਤੇ ਤੂਫਾਨ ਮਚਾ ਰਹੀ ਹੈ। 2025 ਦੀ ਬਲਾਕਬਸਟਰ ਧੁਰੰਧਰ ਦਾ ਦੂਸਰਾ ਭਾਗ – ਜਿਸਦਾ ਸਿਰਲੇਖ ਧੁਰੰਧਰ: ਦ ਰਿਵੈਂਜ ਹੈ – ਨੇ ਭਾਰਤੀ ਬਾਕਸ ਆਫਿਸ ‘ਤੇ ਪੇਡ ਪ੍ਰੀਵਿਊ ਤੋਂ ₹43 ਕਰੋੜ ਕਮਾਏ ਅਤੇ ਆਪਣੇ ਪਹਿਲੇ ਦਿਨ ₹102.55 ਕਰੋੜ … Continue reading Dhurandhar 2 : ਧੁਰੰਧਰ 2 ਨੇ 10 ਦਿਨਾਂ ਵਿੱਚ ਪਾਰ ਕੀਤਾ 1100 ਕਰੋੜ ਦਾ ਅੰਕੜਾ ; ਬਾਕਸ ਆਫਿਸ ‘ਤੇ ਜਾਰੀ ਹੈ ਧਮਾਲ