skip to content

Dhruv Rathee: ਧਰੁਵ ਰਾਠੀ ਖ਼ਿਲਾਫ਼ ਸਾਕੇਤ ਕੋਰਟ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ

Dhruv Rathee: ਯੂਟਿਊਬਰ ਧ੍ਰੁਵ ਰਾਠੀ ਦੀਆਂ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਦੀ ਸਾਕੇਤ ਅਦਾਲਤ ਨੇ ਸਾਲ 2018 ਨਾਲ ਸਬੰਧਤ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। ਇਹ ਮਾਮਲਾ ਉਨ੍ਹਾਂ ਦੇ ਇੱਕ ਯੂਟਿਊਬ ਵੀਡੀਓ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾ ਵਿਕਾਸ ਸਾਂਸਕ੍ਰਿਤਿਆਯਨ ਦਾ ਦੋਸ਼ ਹੈ ਕਿ ਧ੍ਰੁਵ ਰਾਠੀ … Continue reading Dhruv Rathee: ਧਰੁਵ ਰਾਠੀ ਖ਼ਿਲਾਫ਼ ਸਾਕੇਤ ਕੋਰਟ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ