skip to content

ਧਰਮਸ਼ਾਲਾ ਮੈਚ ਲਈ ਖ਼ਾਸ ਸੱਦਾ: ਪੰਜਾਬ ਕਿੰਗਜ਼ ਨੇ ਜ਼ਖ਼ਮੀ ਫੈਨ ਨੂੰ ਦਿੱਤਾ ਖ਼ਾਸ ਤੋਹਫ਼ਾ

ਨਵੀਂ ਦਿੱਲੀ (ਦੈਨਿਕ ਸਵੇਰਾ): ਨਵੀਂ ਚੰਡੀਗੜ੍ਹ ਦੇ ਮਹਾਰਾਜਾ ਯਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ 19 ਅਪ੍ਰੈਲ ਨੂੰ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੇ ਮੈਚ ਦੌਰਾਨ ਪ੍ਰਿਯਾਂਸ਼ ਆਰਿਆ ਵੱਲੋਂ ਮਾਰੇ ਗਏ ਛੱਕੇ ਨਾਲ ਇੱਕ ਬਜ਼ੁਰਗ ਫੈਨ ਜ਼ਖ਼ਮੀ ਹੋ ਗਿਆ। ਮੈਚ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਫੈਨ ਸਟੈਂਡ ਵਿੱਚ ਬੈਠਾ … Continue reading ਧਰਮਸ਼ਾਲਾ ਮੈਚ ਲਈ ਖ਼ਾਸ ਸੱਦਾ: ਪੰਜਾਬ ਕਿੰਗਜ਼ ਨੇ ਜ਼ਖ਼ਮੀ ਫੈਨ ਨੂੰ ਦਿੱਤਾ ਖ਼ਾਸ ਤੋਹਫ਼ਾ