skip to content

ਲੱਕੀ ਓਬਰਾਏ ਕਤਲ: ਡੀ.ਜੀ.ਪੀ. ਨੇ ਕਿਹਾ—ਮੁਲਜ਼ਮ ਜਲਦੀ ਗ੍ਰਿਫ਼ਤਾਰ ਹੋਵੇਗਾ

ਪੰਜਾਬ ਡੈਸਕ: ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਜਲੰਧਰ ਦੇ ਮਾਡਲ ਟਾਊਨ ਵਿੱਚ ‘ਆਪ’ ਨੇਤਾ ਲੱਕੀ ਓਬਰਾਏ ਦੇ ਕਤਲ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀ.ਜੀ.ਪੀ. ਨੇ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕਰਕੇ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ … Continue reading ਲੱਕੀ ਓਬਰਾਏ ਕਤਲ: ਡੀ.ਜੀ.ਪੀ. ਨੇ ਕਿਹਾ—ਮੁਲਜ਼ਮ ਜਲਦੀ ਗ੍ਰਿਫ਼ਤਾਰ ਹੋਵੇਗਾ